Patient guide · Since 2011ਮਰੀਜ਼ ਗਾਈਡ · 2011 ਤੋਂ
Missing a tooth? Compare your optionsਦੰਦ ਗੁੰਮ ਹੈ? ਵਿਕਲਪਾਂ ਦੀ ਤੁਲਨਾ
Implant, bridge or denture, side by side. Dr. Prabhjot Singh Bawa, BDS, will help you choose the right one at your check-up.ਇੰਪਲਾਂਟ, ਬ੍ਰਿਜ ਜਾਂ ਨਕਲੀ ਦੰਦ, ਇੱਕ ਨਜ਼ਰ ਵਿੱਚ। ਡਾ. ਪ੍ਰਭਜੋਤ ਸਿੰਘ ਬਾਵਾ, BDS, ਜਾਂਚ ਵੇਲੇ ਸਹੀ ਚੋਣ ਵਿੱਚ ਮਦਦ ਕਰਨਗੇ।
5.0rating on Googleਗੂਗਲ ਰੇਟਿੰਗ| ImplantਇੰਪਲਾਂਟClosest to naturalਕੁਦਰਤੀ ਦੇ ਸਭ ਤੋਂ ਨੇੜੇ | Bridgeਬ੍ਰਿਜ | Dentureਨਕਲੀ ਦੰਦ | |
|---|---|---|---|
| Fixed or removableਪੱਕਾ ਜਾਂ ਉਤਾਰਨ ਵਾਲਾ | Fixedਪੱਕਾ | Fixedਪੱਕਾ | Removableਉਤਾਰਨ ਵਾਲਾ |
| Neighbouring teethਨਾਲ ਦੇ ਦੰਦ | Left untouchedਛੇੜੇ ਨਹੀਂ ਜਾਂਦੇ | Trimmed to hold itਸਹਾਰੇ ਲਈ ਘੜੇ ਜਾਂਦੇ ਹਨ | Clasps may rest on themਕਲਿੱਪ ਟਿਕ ਸਕਦੇ ਹਨ |
| How it feelsਅਹਿਸਾਸ | Like your own toothਆਪਣੇ ਦੰਦ ਵਰਗਾ | Naturalਕੁਦਰਤੀ | Takes getting used toਆਦਤ ਪੈਣ ਵਿੱਚ ਸਮਾਂ ਲੱਗਦਾ ਹੈ |
| Jawboneਜਬਾੜੇ ਦੀ ਹੱਡੀ | Helps keep it strongਮਜ਼ਬੂਤ ਰੱਖਣ ਵਿੱਚ ਮਦਦ | May shrink under the gapਖਾਲੀ ਥਾਂ ਹੇਠ ਘਟ ਸਕਦੀ ਹੈ | May shrink over timeਸਮੇਂ ਨਾਲ ਘਟ ਸਕਦੀ ਹੈ |
| Typical timeਆਮ ਸਮਾਂ | 3–6 months3–6 ਮਹੀਨੇ | 1–2 weeks1–2 ਹਫ਼ਤੇ | 3–4 weeks3–4 ਹਫ਼ਤੇ |
Implantਇੰਪਲਾਂਟclosest to naturalਕੁਦਰਤੀ ਦੇ ਸਭ ਤੋਂ ਨੇੜੇ
- Fixed or removableਪੱਕਾ ਜਾਂ ਉਤਾਰਨ ਵਾਲਾ
- Fixedਪੱਕਾ
- Neighbouring teethਨਾਲ ਦੇ ਦੰਦ
- Left untouchedਛੇੜੇ ਨਹੀਂ ਜਾਂਦੇ
- How it feelsਅਹਿਸਾਸ
- Like your own toothਆਪਣੇ ਦੰਦ ਵਰਗਾ
- Jawboneਜਬਾੜੇ ਦੀ ਹੱਡੀ
- Helps keep it strongਮਜ਼ਬੂਤ ਰੱਖਣ ਵਿੱਚ ਮਦਦ
- Typical timeਆਮ ਸਮਾਂ
- 3–6 months3–6 ਮਹੀਨੇ
Bridgeਬ੍ਰਿਜ
- Fixed or removableਪੱਕਾ ਜਾਂ ਉਤਾਰਨ ਵਾਲਾ
- Fixedਪੱਕਾ
- Neighbouring teethਨਾਲ ਦੇ ਦੰਦ
- Trimmed to hold itਸਹਾਰੇ ਲਈ ਘੜੇ ਜਾਂਦੇ ਹਨ
- How it feelsਅਹਿਸਾਸ
- Naturalਕੁਦਰਤੀ
- Jawboneਜਬਾੜੇ ਦੀ ਹੱਡੀ
- May shrink under the gapਖਾਲੀ ਥਾਂ ਹੇਠ ਘਟ ਸਕਦੀ ਹੈ
- Typical timeਆਮ ਸਮਾਂ
- 1–2 weeks1–2 ਹਫ਼ਤੇ
Dentureਨਕਲੀ ਦੰਦ
- Fixed or removableਪੱਕਾ ਜਾਂ ਉਤਾਰਨ ਵਾਲਾ
- Removableਉਤਾਰਨ ਵਾਲਾ
- Neighbouring teethਨਾਲ ਦੇ ਦੰਦ
- Clasps may rest on themਕਲਿੱਪ ਟਿਕ ਸਕਦੇ ਹਨ
- How it feelsਅਹਿਸਾਸ
- Takes getting used toਆਦਤ ਪੈਣ ਵਿੱਚ ਸਮਾਂ ਲੱਗਦਾ ਹੈ
- Jawboneਜਬਾੜੇ ਦੀ ਹੱਡੀ
- May shrink over timeਸਮੇਂ ਨਾਲ ਘਟ ਸਕਦੀ ਹੈ
- Typical timeਆਮ ਸਮਾਂ
- 3–4 weeks3–4 ਹਫ਼ਤੇ
See each option step by stepਹਰ ਵਿਕਲਪ ਕਦਮ-ਦਰ-ਕਦਮ ਵੇਖੋ
Each guide shows the treatment with a simple animation, how many visits it takes and how to care for it.ਹਰ ਗਾਈਡ ਵਿੱਚ ਸੌਖੀ ਐਨੀਮੇਸ਼ਨ ਨਾਲ ਇਲਾਜ, ਕਿੰਨੀਆਂ ਮੁਲਾਕਾਤਾਂ ਅਤੇ ਦੇਖਭਾਲ ਦਾ ਤਰੀਕਾ ਦੱਸਿਆ ਗਿਆ ਹੈ।
Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ
Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00