Treatment guide · Since 2011ਇਲਾਜ ਗਾਈਡ · 2011 ਤੋਂ

Dental crowns & bridges in Ghoman, Gurdaspurਦੰਦਾਂ ਦੀ ਕੈਪ ਅਤੇ ਬ੍ਰਿਜ – ਘੁਮਾਣ, ਗੁਰਦਾਸਪੁਰ

Strengthen a weak tooth. Explained step by step by Dr. Prabhjot Singh Bawa, BDS, Fellow ICOI, at Apex Dental Studio.ਕਮਜ਼ੋਰ ਦੰਦ ਮਜ਼ਬੂਤ ਕਰੋ। ਡਾ. ਪ੍ਰਭਜੋਤ ਸਿੰਘ ਬਾਵਾ, BDS, ਫ਼ੈਲੋ ICOI ਵੱਲੋਂ ਏਪੈਕਸ ਡੈਂਟਲ ਸਟੂਡੀਓ ਵਿੱਚ ਕਦਮ-ਦਰ-ਕਦਮ ਸਮਝਾਇਆ ਗਿਆ।

5.0rating on Googleਗੂਗਲ ਰੇਟਿੰਗ
Dental crowns and a bridgeIllustrationਚਿੱਤਰ
Part of our Implant Centre: single implants, bridges, implant dentures, All-on-4 and bone graftingਸਾਡੇ ਇੰਪਲਾਂਟ ਸੈਂਟਰ ਦਾ ਹਿੱਸਾ: ਇੱਕ ਇੰਪਲਾਂਟ, ਬ੍ਰਿਜ, ਇੰਪਲਾਂਟ ਵਾਲੇ ਨਕਲੀ ਦੰਦ, All-on-4 ਅਤੇ ਹੱਡੀ ਬਣਾਉਣਾSee all implant optionsਸਾਰੇ ਇੰਪਲਾਂਟ ਵਿਕਲਪ ਵੇਖੋ →
Crowns & bridgesਕੈਪ ਅਤੇ ਬ੍ਰਿਜ

Times are typical and vary from patient to patient. Your exact plan is decided after an examination.ਸਮਾਂ ਆਮ ਅੰਦਾਜ਼ਾ ਹੈ ਅਤੇ ਹਰ ਮਰੀਜ਼ ਲਈ ਵੱਖਰਾ ਹੋ ਸਕਦਾ ਹੈ। ਤੁਹਾਡੀ ਪੱਕੀ ਯੋਜਨਾ ਜਾਂਚ ਤੋਂ ਬਾਅਦ ਬਣਦੀ ਹੈ।

Signs you may need itਕਦੋਂ ਲੋੜ ਪੈ ਸਕਦੀ ਹੈ

  • A cracked or broken toothਤਿੜਕਿਆ ਜਾਂ ਟੁੱਟਿਆ ਦੰਦ
  • A tooth with a large old fillingਵੱਡੀ ਪੁਰਾਣੀ ਫਿਲਿੰਗ ਵਾਲਾ ਦੰਦ
  • A tooth after root canal treatmentਰੂਟ ਕੈਨਾਲ ਤੋਂ ਬਾਅਦ ਦਾ ਦੰਦ
  • A gap where one tooth is missing (bridge)ਇੱਕ ਗੁੰਮ ਦੰਦ ਦੀ ਖਾਲੀ ਥਾਂ (ਬ੍ਰਿਜ)

How it's done at Apexਏਪੈਕਸ ਵਿੱਚ ਇਹ ਕਿਵੇਂ ਹੁੰਦਾ ਹੈ

  1. Weakਕਮਜ਼ੋਰA cracked, broken or heavily filled tooth.ਤਿੜਕਿਆ, ਟੁੱਟਿਆ ਜਾਂ ਬਹੁਤ ਭਰਿਆ ਦੰਦ।
  2. PrepareਤਿਆਰੀThe tooth is shaped and precisely scanned for the lab.ਦੰਦ ਨੂੰ ਘੜ ਕੇ ਲੈਬ ਲਈ ਸਟੀਕ ਸਕੈਨ ਕੀਤਾ ਜਾਂਦਾ ਹੈ।
  3. FitਫਿਟਿੰਗThe custom-made crown is fixed in place.ਖ਼ਾਸ ਬਣੀ ਕੈਪ ਦੰਦ 'ਤੇ ਪੱਕੀ ਲਗਾਈ ਜਾਂਦੀ ਹੈ।
  4. DoneਤਿਆਰIt looks and chews like a natural tooth.ਕੁਦਰਤੀ ਦੰਦ ਵਾਂਗ ਦਿਸਦਾ ਅਤੇ ਚਬਾਉਂਦਾ ਹੈ।

FAQਸਵਾਲ-ਜਵਾਬ

Questions about crowns & bridgesਕੈਪ ਅਤੇ ਬ੍ਰਿਜ ਬਾਰੇ ਸਵਾਲ

Will the crown match my other teeth?ਕੀ ਕੈਪ ਮੇਰੇ ਦੂਜੇ ਦੰਦਾਂ ਨਾਲ ਮਿਲੇਗੀ?

Yes. The shade is matched to your natural teeth, and the shape is designed from a precise digital scan.ਹਾਂ। ਰੰਗ ਤੁਹਾਡੇ ਕੁਦਰਤੀ ਦੰਦਾਂ ਨਾਲ ਮਿਲਾਇਆ ਜਾਂਦਾ ਹੈ, ਅਤੇ ਸ਼ਕਲ ਸਟੀਕ ਡਿਜੀਟਲ ਸਕੈਨ ਤੋਂ ਬਣਦੀ ਹੈ।

Why do I need a crown after root canal?ਰੂਟ ਕੈਨਾਲ ਤੋਂ ਬਾਅਦ ਕੈਪ ਕਿਉਂ ਜ਼ਰੂਰੀ ਹੈ?

A root-treated tooth becomes brittle. A crown holds it together and protects it from breaking.ਰੂਟ ਕੈਨਾਲ ਵਾਲਾ ਦੰਦ ਭੁਰਭੁਰਾ ਹੋ ਜਾਂਦਾ ਹੈ। ਕੈਪ ਇਸ ਨੂੰ ਜੋੜ ਕੇ ਰੱਖਦੀ ਹੈ ਅਤੇ ਟੁੱਟਣ ਤੋਂ ਬਚਾਉਂਦੀ ਹੈ।

Why Apex Dental Studioਏਪੈਕਸ ਡੈਂਟਲ ਸਟੂਡੀਓ ਕਿਉਂ

Care you can trust, close to homeਘਰ ਦੇ ਨੇੜੇ ਭਰੋਸੇਮੰਦ ਇਲਾਜ

  • Trusted family dentist since 20112011 ਤੋਂ ਭਰੋਸੇਮੰਦ ਪਰਿਵਾਰਕ ਦੰਦਾਂ ਦੇ ਡਾਕਟਰ
  • Dr. Bawa is a Fellow of the International Congress of Oral Implantologists (ICOI)ਡਾ. ਬਾਵਾ ਇੰਟਰਨੈਸ਼ਨਲ ਕਾਂਗਰਸ ਆਫ਼ ਓਰਲ ਇੰਪਲਾਂਟੋਲੋਜਿਸਟਸ (ICOI) ਦੇ ਫ਼ੈਲੋ ਹਨ
  • Rated 5.0 on Google by local familiesਸਥਾਨਕ ਪਰਿਵਾਰਾਂ ਵੱਲੋਂ ਗੂਗਲ 'ਤੇ 5.0 ਰੇਟਿੰਗ
  • Digital X-ray, OPG, intraoral scanner and diode laser in the clinicਕਲੀਨਿਕ ਵਿੱਚ ਹੀ ਡਿਜੀਟਲ ਐਕਸ-ਰੇ, OPG, ਇੰਟਰਾਓਰਲ ਸਕੈਨਰ ਅਤੇ ਡਾਇਓਡ ਲੇਜ਼ਰ
  • Every step explained in Punjabi or Englishਹਰ ਕਦਮ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸਮਝਾਇਆ ਜਾਂਦਾ ਹੈ
  • Open 7 days, including Sunday 10 AM–2 PMਹਫ਼ਤੇ ਦੇ 7 ਦਿਨ ਖੁੱਲ੍ਹਾ, ਐਤਵਾਰ ਸਵੇਰੇ 10 ਤੋਂ ਦੁਪਹਿਰ 2 ਵਜੇ ਵੀ

Patients come to us for crowns & bridges from Sri Hargobindpur, Batala, Qadian, Harchowal, Mehta, Baba Bakala, Beas and Raiya.ਮਰੀਜ਼ ਕੈਪ ਅਤੇ ਬ੍ਰਿਜ ਲਈ ਸ੍ਰੀ ਹਰਗੋਬਿੰਦਪੁਰ, ਬਟਾਲਾ, ਕਾਦੀਆਂ, ਹਰਚੋਵਾਲ, ਮਹਿਤਾ, ਬਾਬਾ ਬਕਾਲਾ, ਬਿਆਸ ਅਤੇ ਰਈਆ ਤੋਂ ਆਉਂਦੇ ਹਨ।

Apex Dental Studio

Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ

Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00