Patient guide · Since 2011ਮਰੀਜ਼ ਗਾਈਡ · 2011 ਤੋਂ

Missing a tooth? Compare your optionsਦੰਦ ਗੁੰਮ ਹੈ? ਵਿਕਲਪਾਂ ਦੀ ਤੁਲਨਾ

Implant, bridge or denture, side by side. Dr. Prabhjot Singh Bawa, BDS, will help you choose the right one at your check-up.ਇੰਪਲਾਂਟ, ਬ੍ਰਿਜ ਜਾਂ ਨਕਲੀ ਦੰਦ, ਇੱਕ ਨਜ਼ਰ ਵਿੱਚ। ਡਾ. ਪ੍ਰਭਜੋਤ ਸਿੰਘ ਬਾਵਾ, BDS, ਜਾਂਚ ਵੇਲੇ ਸਹੀ ਚੋਣ ਵਿੱਚ ਮਦਦ ਕਰਨਗੇ।

5.0rating on Googleਗੂਗਲ ਰੇਟਿੰਗ
Part of our Implant Centre: single implants, bridges, implant dentures, All-on-4 and bone graftingਸਾਡੇ ਇੰਪਲਾਂਟ ਸੈਂਟਰ ਦਾ ਹਿੱਸਾ: ਇੱਕ ਇੰਪਲਾਂਟ, ਬ੍ਰਿਜ, ਇੰਪਲਾਂਟ ਵਾਲੇ ਨਕਲੀ ਦੰਦ, All-on-4 ਅਤੇ ਹੱਡੀ ਬਣਾਉਣਾSee all implant optionsਸਾਰੇ ਇੰਪਲਾਂਟ ਵਿਕਲਪ ਵੇਖੋ →
ImplantਇੰਪਲਾਂਟClosest to naturalਕੁਦਰਤੀ ਦੇ ਸਭ ਤੋਂ ਨੇੜੇ Bridgeਬ੍ਰਿਜ Dentureਨਕਲੀ ਦੰਦ
Fixed or removableਪੱਕਾ ਜਾਂ ਉਤਾਰਨ ਵਾਲਾFixedਪੱਕਾFixedਪੱਕਾRemovableਉਤਾਰਨ ਵਾਲਾ
Neighbouring teethਨਾਲ ਦੇ ਦੰਦLeft untouchedਛੇੜੇ ਨਹੀਂ ਜਾਂਦੇTrimmed to hold itਸਹਾਰੇ ਲਈ ਘੜੇ ਜਾਂਦੇ ਹਨClasps may rest on themਕਲਿੱਪ ਟਿਕ ਸਕਦੇ ਹਨ
How it feelsਅਹਿਸਾਸLike your own toothਆਪਣੇ ਦੰਦ ਵਰਗਾNaturalਕੁਦਰਤੀTakes getting used toਆਦਤ ਪੈਣ ਵਿੱਚ ਸਮਾਂ ਲੱਗਦਾ ਹੈ
Jawboneਜਬਾੜੇ ਦੀ ਹੱਡੀHelps keep it strongਮਜ਼ਬੂਤ ਰੱਖਣ ਵਿੱਚ ਮਦਦMay shrink under the gapਖਾਲੀ ਥਾਂ ਹੇਠ ਘਟ ਸਕਦੀ ਹੈMay shrink over timeਸਮੇਂ ਨਾਲ ਘਟ ਸਕਦੀ ਹੈ
Typical timeਆਮ ਸਮਾਂ3–6 months3–6 ਮਹੀਨੇ1–2 weeks1–2 ਹਫ਼ਤੇ3–4 weeks3–4 ਹਫ਼ਤੇ

Implantਇੰਪਲਾਂਟclosest to naturalਕੁਦਰਤੀ ਦੇ ਸਭ ਤੋਂ ਨੇੜੇ

Fixed or removableਪੱਕਾ ਜਾਂ ਉਤਾਰਨ ਵਾਲਾ
Fixedਪੱਕਾ
Neighbouring teethਨਾਲ ਦੇ ਦੰਦ
Left untouchedਛੇੜੇ ਨਹੀਂ ਜਾਂਦੇ
How it feelsਅਹਿਸਾਸ
Like your own toothਆਪਣੇ ਦੰਦ ਵਰਗਾ
Jawboneਜਬਾੜੇ ਦੀ ਹੱਡੀ
Helps keep it strongਮਜ਼ਬੂਤ ਰੱਖਣ ਵਿੱਚ ਮਦਦ
Typical timeਆਮ ਸਮਾਂ
3–6 months3–6 ਮਹੀਨੇ

Bridgeਬ੍ਰਿਜ

Fixed or removableਪੱਕਾ ਜਾਂ ਉਤਾਰਨ ਵਾਲਾ
Fixedਪੱਕਾ
Neighbouring teethਨਾਲ ਦੇ ਦੰਦ
Trimmed to hold itਸਹਾਰੇ ਲਈ ਘੜੇ ਜਾਂਦੇ ਹਨ
How it feelsਅਹਿਸਾਸ
Naturalਕੁਦਰਤੀ
Jawboneਜਬਾੜੇ ਦੀ ਹੱਡੀ
May shrink under the gapਖਾਲੀ ਥਾਂ ਹੇਠ ਘਟ ਸਕਦੀ ਹੈ
Typical timeਆਮ ਸਮਾਂ
1–2 weeks1–2 ਹਫ਼ਤੇ

Dentureਨਕਲੀ ਦੰਦ

Fixed or removableਪੱਕਾ ਜਾਂ ਉਤਾਰਨ ਵਾਲਾ
Removableਉਤਾਰਨ ਵਾਲਾ
Neighbouring teethਨਾਲ ਦੇ ਦੰਦ
Clasps may rest on themਕਲਿੱਪ ਟਿਕ ਸਕਦੇ ਹਨ
How it feelsਅਹਿਸਾਸ
Takes getting used toਆਦਤ ਪੈਣ ਵਿੱਚ ਸਮਾਂ ਲੱਗਦਾ ਹੈ
Jawboneਜਬਾੜੇ ਦੀ ਹੱਡੀ
May shrink over timeਸਮੇਂ ਨਾਲ ਘਟ ਸਕਦੀ ਹੈ
Typical timeਆਮ ਸਮਾਂ
3–4 weeks3–4 ਹਫ਼ਤੇ

See each option step by stepਹਰ ਵਿਕਲਪ ਕਦਮ-ਦਰ-ਕਦਮ ਵੇਖੋ

Each guide shows the treatment with a simple animation, how many visits it takes and how to care for it.ਹਰ ਗਾਈਡ ਵਿੱਚ ਸੌਖੀ ਐਨੀਮੇਸ਼ਨ ਨਾਲ ਇਲਾਜ, ਕਿੰਨੀਆਂ ਮੁਲਾਕਾਤਾਂ ਅਤੇ ਦੇਖਭਾਲ ਦਾ ਤਰੀਕਾ ਦੱਸਿਆ ਗਿਆ ਹੈ।

Apex Dental Studio

Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ

Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00