How much does a dental implant cost?ਡੈਂਟਲ ਇੰਪਲਾਂਟ ਦਾ ਖ਼ਰਚਾ ਕਿੰਨਾ ਹੈ?
It depends on how many teeth are replaced, the implant system and whether bone grafting is needed. You get the full cost in writing after your check-up, before anything starts.ਇਹ ਦੰਦਾਂ ਦੀ ਗਿਣਤੀ, ਇੰਪਲਾਂਟ ਸਿਸਟਮ ਅਤੇ ਹੱਡੀ ਬਣਾਉਣ ਦੀ ਲੋੜ ਉੱਤੇ ਨਿਰਭਰ ਹੈ। ਜਾਂਚ ਤੋਂ ਬਾਅਦ, ਕੁਝ ਵੀ ਸ਼ੁਰੂ ਕਰਨ ਤੋਂ ਪਹਿਲਾਂ, ਪੂਰਾ ਖ਼ਰਚਾ ਲਿਖ ਕੇ ਦੱਸਿਆ ਜਾਂਦਾ ਹੈ।
Will it hurt?ਕੀ ਦਰਦ ਹੋਵੇਗਾ?
The area is fully numbed, so you feel pressure rather than pain. Afterwards most people need only simple painkillers for a few days.ਥਾਂ ਪੂਰੀ ਤਰ੍ਹਾਂ ਸੁੰਨ ਕੀਤੀ ਜਾਂਦੀ ਹੈ, ਇਸ ਲਈ ਦਰਦ ਦੀ ਥਾਂ ਸਿਰਫ਼ ਦਬਾਅ ਮਹਿਸੂਸ ਹੁੰਦਾ ਹੈ। ਬਾਅਦ ਵਿੱਚ ਜ਼ਿਆਦਾਤਰ ਲੋਕਾਂ ਨੂੰ ਕੁਝ ਦਿਨ ਆਮ ਦਰਦ ਦੀ ਦਵਾਈ ਹੀ ਚਾਹੀਦੀ ਹੈ।
Am I a candidate for implants?ਕੀ ਮੈਂ ਇੰਪਲਾਂਟ ਲਗਵਾ ਸਕਦਾ ਹਾਂ?
Most adults with healthy gums can have implants. Diabetes, smoking or blood-thinning medicines need extra care but do not always rule them out. The check-up decides.ਤੰਦਰੁਸਤ ਮਸੂੜਿਆਂ ਵਾਲੇ ਜ਼ਿਆਦਾਤਰ ਬਾਲਗ਼ ਇੰਪਲਾਂਟ ਲਗਵਾ ਸਕਦੇ ਹਨ। ਸ਼ੂਗਰ, ਸਿਗਰਟ ਜਾਂ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਨਾਲ ਵਾਧੂ ਧਿਆਨ ਚਾਹੀਦਾ ਹੈ, ਪਰ ਹਮੇਸ਼ਾ ਮਨਾਹੀ ਨਹੀਂ। ਫ਼ੈਸਲਾ ਜਾਂਚ ਨਾਲ ਹੁੰਦਾ ਹੈ।
How long does the whole process take?ਪੂਰੇ ਇਲਾਜ ਨੂੰ ਕਿੰਨਾ ਸਮਾਂ ਲੱਗਦਾ ਹੈ?
Usually 3 to 6 months from implant to final teeth, while the implant bonds with the bone. Bone grafting can add a few months.ਆਮ ਤੌਰ 'ਤੇ ਇੰਪਲਾਂਟ ਤੋਂ ਪੱਕੇ ਦੰਦਾਂ ਤੱਕ 3 ਤੋਂ 6 ਮਹੀਨੇ, ਜਦੋਂ ਤੱਕ ਇੰਪਲਾਂਟ ਹੱਡੀ ਨਾਲ ਜੁੜਦਾ ਹੈ। ਹੱਡੀ ਬਣਾਉਣ ਨਾਲ ਕੁਝ ਮਹੀਨੇ ਹੋਰ ਲੱਗ ਸਕਦੇ ਹਨ।
I was told there isn't enough bone. Is that the end?ਮੈਨੂੰ ਕਿਹਾ ਗਿਆ ਕਿ ਹੱਡੀ ਘੱਟ ਹੈ। ਕੀ ਹੁਣ ਕੋਈ ਰਾਹ ਨਹੀਂ?
Not always. Bone grafting, a sinus lift or angled implants (as in All-on-4) can often make implants possible. An X-ray check shows what can be done.ਹਮੇਸ਼ਾ ਨਹੀਂ। ਹੱਡੀ ਬਣਾਉਣਾ, ਸਾਈਨਸ ਲਿਫ਼ਟ ਜਾਂ ਤਿਰਛੇ ਇੰਪਲਾਂਟ (ਜਿਵੇਂ All-on-4) ਨਾਲ ਅਕਸਰ ਇੰਪਲਾਂਟ ਲੱਗ ਸਕਦੇ ਹਨ। ਐਕਸ-ਰੇ ਜਾਂਚ ਨਾਲ ਪਤਾ ਲੱਗਦਾ ਹੈ।
How long do implants last?ਇੰਪਲਾਂਟ ਕਿੰਨੀ ਦੇਰ ਚੱਲਦੇ ਹਨ?
With good brushing, no smoking and regular check-ups, implants can last for many years. The crown on top may need replacing after some years.ਚੰਗੀ ਸਫ਼ਾਈ, ਸਿਗਰਟ ਤੋਂ ਦੂਰੀ ਅਤੇ ਨਿਯਮਤ ਜਾਂਚ ਨਾਲ ਇੰਪਲਾਂਟ ਕਈ ਸਾਲ ਚੱਲ ਸਕਦੇ ਹਨ। ਉੱਪਰ ਵਾਲੀ ਕੈਪ ਕੁਝ ਸਾਲਾਂ ਬਾਅਦ ਬਦਲਣੀ ਪੈ ਸਕਦੀ ਹੈ।
Am I too old for implants?ਕੀ ਮੇਰੀ ਉਮਰ ਇੰਪਲਾਂਟ ਲਈ ਜ਼ਿਆਦਾ ਹੈ?
There is no upper age limit. Many patients in their 60s, 70s and older get implants, especially to stop a loose denture from moving.ਉਮਰ ਦੀ ਕੋਈ ਉਪਰਲੀ ਹੱਦ ਨਹੀਂ। 60, 70 ਸਾਲ ਅਤੇ ਵੱਧ ਉਮਰ ਦੇ ਕਈ ਮਰੀਜ਼ ਇੰਪਲਾਂਟ ਲਗਵਾਉਂਦੇ ਹਨ, ਖ਼ਾਸ ਕਰਕੇ ਢਿੱਲੇ ਨਕਲੀ ਦੰਦਾਂ ਨੂੰ ਟਿਕਾਉਣ ਲਈ।
Will I be without teeth while it heals?ਕੀ ਠੀਕ ਹੋਣ ਤੱਕ ਮੈਂ ਬਿਨਾਂ ਦੰਦਾਂ ਦੇ ਰਹਾਂਗਾ?
Usually not. A temporary tooth or denture is given in most cases, so you can smile and eat while the implant heals.ਆਮ ਤੌਰ 'ਤੇ ਨਹੀਂ। ਜ਼ਿਆਦਾਤਰ ਮਾਮਲਿਆਂ ਵਿੱਚ ਆਰਜ਼ੀ ਦੰਦ ਜਾਂ ਨਕਲੀ ਦੰਦ ਦਿੱਤੇ ਜਾਂਦੇ ਹਨ, ਤਾਂ ਜੋ ਠੀਕ ਹੋਣ ਦੌਰਾਨ ਤੁਸੀਂ ਮੁਸਕਰਾ ਅਤੇ ਖਾ ਸਕੋ।