Treatment guide · Since 2011ਇਲਾਜ ਗਾਈਡ · 2011 ਤੋਂ
Dental implants in Ghoman, Gurdaspurਡੈਂਟਲ ਇੰਪਲਾਂਟ – ਘੁਮਾਣ, ਗੁਰਦਾਸਪੁਰ
Replace a missing tooth. Explained step by step by Dr. Prabhjot Singh Bawa, BDS, Fellow ICOI, at Apex Dental Studio.ਗੁੰਮ ਦੰਦ ਦੀ ਥਾਂ। ਡਾ. ਪ੍ਰਭਜੋਤ ਸਿੰਘ ਬਾਵਾ, BDS, ਫ਼ੈਲੋ ICOI ਵੱਲੋਂ ਏਪੈਕਸ ਡੈਂਟਲ ਸਟੂਡੀਓ ਵਿੱਚ ਕਦਮ-ਦਰ-ਕਦਮ ਸਮਝਾਇਆ ਗਿਆ।
5.0rating on Googleਗੂਗਲ ਰੇਟਿੰਗ
Times are typical and vary from patient to patient. Your exact plan is decided after an examination.ਸਮਾਂ ਆਮ ਅੰਦਾਜ਼ਾ ਹੈ ਅਤੇ ਹਰ ਮਰੀਜ਼ ਲਈ ਵੱਖਰਾ ਹੋ ਸਕਦਾ ਹੈ। ਤੁਹਾਡੀ ਪੱਕੀ ਯੋਜਨਾ ਜਾਂਚ ਤੋਂ ਬਾਅਦ ਬਣਦੀ ਹੈ।
Signs you may need itਕਦੋਂ ਲੋੜ ਪੈ ਸਕਦੀ ਹੈ
- One or more missing teethਇੱਕ ਜਾਂ ਵੱਧ ਗੁੰਮ ਦੰਦ
- A loose or uncomfortable dentureਢਿੱਲੀ ਜਾਂ ਤਕਲੀਫ਼ ਵਾਲੀ ਬੱਤੀਸੀ
- A tooth that cannot be savedਅਜਿਹਾ ਦੰਦ ਜੋ ਬਚਾਇਆ ਨਹੀਂ ਜਾ ਸਕਦਾ
- Not wanting healthy teeth cut for a bridgeਬ੍ਰਿਜ ਲਈ ਤੰਦਰੁਸਤ ਦੰਦ ਨਾ ਘੜਵਾਉਣਾ
How it's done at Apexਏਪੈਕਸ ਵਿੱਚ ਇਹ ਕਿਵੇਂ ਹੁੰਦਾ ਹੈ
- Gapਖਾਲੀ ਥਾਂA missing tooth lets neighbours drift and the bone shrink.ਗੁੰਮ ਦੰਦ ਕਾਰਨ ਨਾਲ ਦੇ ਦੰਦ ਖਿਸਕਦੇ ਅਤੇ ਹੱਡੀ ਘਟਦੀ ਹੈ।
- PostਪੇਚA titanium implant is placed in the bone.ਟਾਈਟੇਨੀਅਮ ਇੰਪਲਾਂਟ ਹੱਡੀ ਵਿੱਚ ਲਗਾਇਆ ਜਾਂਦਾ ਹੈ।
- HealਜੁੜਨਾOver a few months the bone bonds with the implant.ਕੁਝ ਮਹੀਨਿਆਂ ਵਿੱਚ ਹੱਡੀ ਇੰਪਲਾਂਟ ਨਾਲ ਜੁੜ ਜਾਂਦੀ ਹੈ।
- CrownਕੈਪA natural-looking crown is fixed on top.ਉੱਪਰ ਕੁਦਰਤੀ ਦਿੱਖ ਵਾਲੀ ਕੈਪ ਲਗਾਈ ਜਾਂਦੀ ਹੈ।
FAQਸਵਾਲ-ਜਵਾਬ
Questions about dental implantsਡੈਂਟਲ ਇੰਪਲਾਂਟ ਬਾਰੇ ਸਵਾਲ
How long do dental implants last?ਡੈਂਟਲ ਇੰਪਲਾਂਟ ਕਿੰਨਾ ਚਿਰ ਚੱਲਦੇ ਹਨ?
With good cleaning and regular check-ups, implants can last many years.ਚੰਗੀ ਸਫ਼ਾਈ ਅਤੇ ਨਿਯਮਤ ਜਾਂਚ ਨਾਲ ਇੰਪਲਾਂਟ ਕਈ ਸਾਲ ਚੱਲ ਸਕਦੇ ਹਨ।
Am I too old for implants?ਕੀ ਮੇਰੀ ਉਮਰ ਇੰਪਲਾਂਟ ਲਈ ਜ਼ਿਆਦਾ ਹੈ?
Age alone is not a barrier. What matters is your general health and the bone available, which we check with an OPG X-ray.ਸਿਰਫ਼ ਉਮਰ ਰੁਕਾਵਟ ਨਹੀਂ ਹੈ। ਤੁਹਾਡੀ ਸਿਹਤ ਅਤੇ ਹੱਡੀ ਮਾਇਨੇ ਰੱਖਦੀ ਹੈ, ਜੋ ਅਸੀਂ OPG ਐਕਸ-ਰੇ ਨਾਲ ਜਾਂਚਦੇ ਹਾਂ।
Why Apex Dental Studioਏਪੈਕਸ ਡੈਂਟਲ ਸਟੂਡੀਓ ਕਿਉਂ
Care you can trust, close to homeਘਰ ਦੇ ਨੇੜੇ ਭਰੋਸੇਮੰਦ ਇਲਾਜ
- Trusted family dentist since 20112011 ਤੋਂ ਭਰੋਸੇਮੰਦ ਪਰਿਵਾਰਕ ਦੰਦਾਂ ਦੇ ਡਾਕਟਰ
- Dr. Bawa is a Fellow of the International Congress of Oral Implantologists (ICOI)ਡਾ. ਬਾਵਾ ਇੰਟਰਨੈਸ਼ਨਲ ਕਾਂਗਰਸ ਆਫ਼ ਓਰਲ ਇੰਪਲਾਂਟੋਲੋਜਿਸਟਸ (ICOI) ਦੇ ਫ਼ੈਲੋ ਹਨ
- Rated 5.0 on Google by local familiesਸਥਾਨਕ ਪਰਿਵਾਰਾਂ ਵੱਲੋਂ ਗੂਗਲ 'ਤੇ 5.0 ਰੇਟਿੰਗ
- Digital X-ray, OPG, intraoral scanner and diode laser in the clinicਕਲੀਨਿਕ ਵਿੱਚ ਹੀ ਡਿਜੀਟਲ ਐਕਸ-ਰੇ, OPG, ਇੰਟਰਾਓਰਲ ਸਕੈਨਰ ਅਤੇ ਡਾਇਓਡ ਲੇਜ਼ਰ
- Every step explained in Punjabi or Englishਹਰ ਕਦਮ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸਮਝਾਇਆ ਜਾਂਦਾ ਹੈ
- Open 7 days, including Sunday 10 AM–2 PMਹਫ਼ਤੇ ਦੇ 7 ਦਿਨ ਖੁੱਲ੍ਹਾ, ਐਤਵਾਰ ਸਵੇਰੇ 10 ਤੋਂ ਦੁਪਹਿਰ 2 ਵਜੇ ਵੀ
Patients come to us for dental implants from Sri Hargobindpur, Batala, Qadian, Harchowal, Mehta, Baba Bakala, Beas and Raiya.ਮਰੀਜ਼ ਡੈਂਟਲ ਇੰਪਲਾਂਟ ਲਈ ਸ੍ਰੀ ਹਰਗੋਬਿੰਦਪੁਰ, ਬਟਾਲਾ, ਕਾਦੀਆਂ, ਹਰਚੋਵਾਲ, ਮਹਿਤਾ, ਬਾਬਾ ਬਕਾਲਾ, ਬਿਆਸ ਅਤੇ ਰਈਆ ਤੋਂ ਆਉਂਦੇ ਹਨ।
Related treatmentsਸੰਬੰਧਿਤ ਇਲਾਜ
You may also needਤੁਹਾਨੂੰ ਇਹ ਵੀ ਲੋੜ ਹੋ ਸਕਦੀ ਹੈ
Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ
Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00