What happens at my first visit?ਪਹਿਲੀ ਵਾਰ ਆਉਣ 'ਤੇ ਕੀ ਹੁੰਦਾ ਹੈ?
- Message usਸੁਨੇਹਾ ਭੇਜੋ Send a WhatsApp or call to choose a time that suits you.ਵਟਸਐਪ ਕਰੋ ਜਾਂ ਫ਼ੋਨ ਕਰਕੇ ਆਪਣੀ ਸਹੂਲਤ ਦਾ ਸਮਾਂ ਚੁਣੋ।
- Check-upਜਾਂਚ A careful look at your teeth and gums, with X-rays only when needed.ਦੰਦਾਂ ਅਤੇ ਮਸੂੜਿਆਂ ਦੀ ਧਿਆਨ ਨਾਲ ਜਾਂਚ, ਐਕਸ-ਰੇ ਸਿਰਫ਼ ਲੋੜ ਪੈਣ 'ਤੇ।
- Your planਤੁਹਾਡੀ ਯੋਜਨਾ Your options, time and cost explained clearly before anything starts.ਇਲਾਜ ਤੋਂ ਪਹਿਲਾਂ ਤੁਹਾਡੇ ਵਿਕਲਪ, ਸਮਾਂ ਅਤੇ ਖ਼ਰਚਾ ਸਾਫ਼ ਸਮਝਾਇਆ ਜਾਂਦਾ ਹੈ।
- Treatmentਇਲਾਜ Comfortable care, and follow-up advice to keep the results lasting.ਆਰਾਮਦਾਇਕ ਇਲਾਜ, ਅਤੇ ਨਤੀਜੇ ਲੰਮੇ ਸਮੇਂ ਤੱਕ ਰੱਖਣ ਲਈ ਸਲਾਹ।
What should I do in a dental emergency?ਦੰਦਾਂ ਦੀ ਐਮਰਜੈਂਸੀ ਵਿੱਚ ਕੀ ਕਰੀਏ?
Call or WhatsApp 82888 53253 straight away. Until you reach us:ਤੁਰੰਤ 82888 53253 'ਤੇ ਕਾਲ ਜਾਂ ਵਟਸਐਪ ਕਰੋ। ਸਾਡੇ ਕੋਲ ਪਹੁੰਚਣ ਤੱਕ:
Toothacheਦੰਦ ਦਰਦ
- Rinse with warm salt water.ਗੁਣਗੁਣੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ।
- Gently floss to remove trapped food.ਫਸਿਆ ਖਾਣਾ ਨਰਮੀ ਨਾਲ ਕੱਢੋ।
- Hold a cold pack on the cheek, not the gum.ਗੱਲ੍ਹ ਉੱਤੇ ਬਾਹਰੋਂ ਠੰਢੀ ਪੱਟੀ ਰੱਖੋ।
- Never put a painkiller tablet on the gum.ਦਰਦ ਦੀ ਗੋਲੀ ਮਸੂੜੇ 'ਤੇ ਕਦੇ ਨਾ ਰੱਖੋ।
Swellingਸੋਜ
- Hold a cold pack outside the cheek, 15 minutes at a time.ਗੱਲ੍ਹ ਉੱਤੇ ਬਾਹਰੋਂ 15 ਮਿੰਟ ਠੰਢੀ ਪੱਟੀ ਰੱਖੋ।
- Keep your head raised when lying down.ਲੇਟਣ ਵੇਲੇ ਸਿਰ ਉੱਚਾ ਰੱਖੋ।
- Come in the same day.ਉਸੇ ਦਿਨ ਕਲੀਨਿਕ ਆਓ।
- Swelling near the eye or neck, fever or trouble swallowing: go to a hospital emergency now.ਅੱਖ ਜਾਂ ਗਰਦਨ ਤੱਕ ਸੋਜ, ਬੁਖ਼ਾਰ ਜਾਂ ਨਿਗਲਣ ਵਿੱਚ ਔਖ ਹੋਵੇ ਤਾਂ ਤੁਰੰਤ ਹਸਪਤਾਲ ਦੀ ਐਮਰਜੈਂਸੀ ਜਾਓ।
Broken or chipped toothਟੁੱਟਿਆ ਦੰਦ
- Rinse your mouth gently with water.ਪਾਣੀ ਨਾਲ ਨਰਮੀ ਨਾਲ ਕੁਰਲੀ ਕਰੋ।
- Keep any broken pieces in a little milk.ਟੁੱਟੇ ਟੁਕੜੇ ਥੋੜ੍ਹੇ ਦੁੱਧ ਵਿੱਚ ਰੱਖੋ।
- Avoid chewing on that side.ਉਸ ਪਾਸੇ ਨਾ ਚਬਾਓ।
- Come in as soon as you can.ਜਿੰਨੀ ਜਲਦੀ ਹੋ ਸਕੇ ਕਲੀਨਿਕ ਆਓ।
Knocked-out toothਦੰਦ ਨਿਕਲ ਗਿਆ
- Pick it up by the white top, never the root.ਦੰਦ ਨੂੰ ਉੱਪਰਲੇ ਚਿੱਟੇ ਹਿੱਸੇ ਤੋਂ ਫੜੋ, ਜੜ੍ਹ ਤੋਂ ਨਹੀਂ।
- Rinse briefly in milk; don't scrub it.ਦੁੱਧ ਵਿੱਚ ਹਲਕਾ ਜਿਹਾ ਧੋਵੋ; ਰਗੜੋ ਨਾ।
- Keep it in milk, or gently push it back into place.ਦੁੱਧ ਵਿੱਚ ਰੱਖੋ, ਜਾਂ ਨਰਮੀ ਨਾਲ ਆਪਣੀ ਥਾਂ ਵਾਪਸ ਲਗਾਓ।
- Come within 30–60 minutes. Time saves the tooth.30–60 ਮਿੰਟਾਂ ਵਿੱਚ ਆਓ। ਸਮਾਂ ਹੀ ਦੰਦ ਬਚਾਉਂਦਾ ਹੈ।
This is first-aid guidance only. It does not replace an examination.ਇਹ ਸਿਰਫ਼ ਮੁੱਢਲੀ ਸਹਾਇਤਾ ਹੈ, ਜਾਂਚ ਦਾ ਬਦਲ ਨਹੀਂ।
I am nervous, or I have not seen a dentist in years. What now?ਮੈਨੂੰ ਡਰ ਲੱਗਦਾ ਹੈ, ਜਾਂ ਸਾਲਾਂ ਤੋਂ ਡੈਂਟਿਸਟ ਕੋਲ ਨਹੀਂ ਗਿਆ। ਹੁਣ ਕੀ ਕਰਾਂ?
That is more common than you think. Many patients come to us after years of putting it off. There is no judgement here. We start with a gentle check-up, explain everything and go at your pace. You can stop and ask questions at any time.ਇਹ ਤੁਹਾਡੀ ਸੋਚ ਨਾਲੋਂ ਜ਼ਿਆਦਾ ਆਮ ਹੈ। ਕਈ ਮਰੀਜ਼ ਸਾਲਾਂ ਤੱਕ ਟਾਲਣ ਤੋਂ ਬਾਅਦ ਆਉਂਦੇ ਹਨ। ਇੱਥੇ ਕੋਈ ਕੁਝ ਨਹੀਂ ਕਹਿੰਦਾ। ਅਸੀਂ ਨਰਮ ਜਾਂਚ ਨਾਲ ਸ਼ੁਰੂ ਕਰਦੇ ਹਾਂ, ਸਭ ਸਮਝਾਉਂਦੇ ਹਾਂ ਅਤੇ ਤੁਹਾਡੀ ਰਫ਼ਤਾਰ ਨਾਲ ਚੱਲਦੇ ਹਾਂ। ਤੁਸੀਂ ਕਿਸੇ ਵੀ ਵੇਲੇ ਰੁਕ ਕੇ ਸਵਾਲ ਪੁੱਛ ਸਕਦੇ ਹੋ।
Does treatment hurt?ਕੀ ਇਲਾਜ ਵਿੱਚ ਦਰਦ ਹੁੰਦਾ ਹੈ?
Most treatments are done after numbing the area, so you feel pressure rather than pain. Tell us any time you need a break.ਜ਼ਿਆਦਾਤਰ ਇਲਾਜ ਸੁੰਨ ਕਰਕੇ ਕੀਤੇ ਜਾਂਦੇ ਹਨ, ਇਸ ਲਈ ਦਰਦ ਨਹੀਂ, ਸਿਰਫ਼ ਦਬਾਅ ਮਹਿਸੂਸ ਹੁੰਦਾ ਹੈ। ਜਦੋਂ ਵੀ ਰੁਕਣਾ ਹੋਵੇ, ਦੱਸ ਦਿਓ।
Do I need an appointment?ਕੀ ਸਮਾਂ ਲੈਣਾ ਜ਼ਰੂਰੀ ਹੈ?
Booking on WhatsApp saves you waiting. In dental pain? Message us and we'll see you as soon as we can.ਵਟਸਐਪ 'ਤੇ ਸਮਾਂ ਲੈਣ ਨਾਲ ਉਡੀਕ ਨਹੀਂ ਕਰਨੀ ਪੈਂਦੀ। ਦੰਦ ਵਿੱਚ ਦਰਦ ਹੈ? ਸੁਨੇਹਾ ਭੇਜੋ, ਅਸੀਂ ਜਲਦੀ ਤੋਂ ਜਲਦੀ ਵੇਖਾਂਗੇ।
Are the instruments sterilised?ਕੀ ਔਜ਼ਾਰ ਕੀਟਾਣੂ-ਰਹਿਤ ਹੁੰਦੇ ਹਨ?
Yes. Instruments are sterilised in an autoclave with high-pressure steam before each patient.ਹਾਂ। ਹਰ ਮਰੀਜ਼ ਤੋਂ ਪਹਿਲਾਂ ਔਜ਼ਾਰ ਆਟੋਕਲੇਵ ਵਿੱਚ ਉੱਚ ਦਬਾਅ ਵਾਲੀ ਭਾਫ਼ ਨਾਲ ਕੀਟਾਣੂ-ਰਹਿਤ ਕੀਤੇ ਜਾਂਦੇ ਹਨ।
Are dental X-rays safe?ਕੀ ਦੰਦਾਂ ਦੇ ਐਕਸ-ਰੇ ਸੁਰੱਖਿਅਤ ਹਨ?
Our digital X-ray (RVG) uses a much lower dose than old film X-rays, and the image appears on screen in seconds so we can show it to you.ਸਾਡੇ ਡਿਜੀਟਲ ਐਕਸ-ਰੇ (RVG) ਵਿੱਚ ਪੁਰਾਣੇ ਫ਼ਿਲਮ ਐਕਸ-ਰੇ ਨਾਲੋਂ ਬਹੁਤ ਘੱਟ ਰੇਡੀਏਸ਼ਨ ਲੱਗਦੀ ਹੈ, ਅਤੇ ਤਸਵੀਰ ਕੁਝ ਸਕਿੰਟਾਂ ਵਿੱਚ ਸਕਰੀਨ 'ਤੇ ਆ ਜਾਂਦੀ ਹੈ ਤਾਂ ਜੋ ਅਸੀਂ ਤੁਹਾਨੂੰ ਵਿਖਾ ਸਕੀਏ।
When should my child first see a dentist?ਬੱਚੇ ਨੂੰ ਪਹਿਲੀ ਵਾਰ ਦੰਦਾਂ ਦੇ ਡਾਕਟਰ ਕੋਲ ਕਦੋਂ ਲਿਆਈਏ?
Around the first birthday, or when the first tooth appears. Early visits keep it relaxed and catch problems early.ਲਗਭਗ ਪਹਿਲੇ ਜਨਮਦਿਨ 'ਤੇ, ਜਾਂ ਜਦੋਂ ਪਹਿਲਾ ਦੰਦ ਨਿਕਲੇ। ਜਲਦੀ ਆਉਣ ਨਾਲ ਬੱਚੇ ਡਰਦੇ ਨਹੀਂ ਅਤੇ ਸਮੱਸਿਆ ਪਹਿਲਾਂ ਫੜੀ ਜਾਂਦੀ ਹੈ।
Is the clinic open on Sunday?ਕੀ ਕਲੀਨਿਕ ਐਤਵਾਰ ਨੂੰ ਖੁੱਲ੍ਹਾ ਹੈ?
Yes. We are open Monday to Saturday 9:30 AM to 6:30 PM, and Sunday 10:00 AM to 2:00 PM.ਹਾਂ। ਅਸੀਂ ਸੋਮਵਾਰ ਤੋਂ ਸ਼ਨਿੱਚਰਵਾਰ ਸਵੇਰੇ 9:30 ਤੋਂ ਸ਼ਾਮ 6:30 ਵਜੇ, ਅਤੇ ਐਤਵਾਰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹੇ ਹਾਂ।
I have a toothache or swelling. Can you see me today?ਮੇਰੇ ਦੰਦ ਵਿੱਚ ਦਰਦ ਜਾਂ ਸੋਜ ਹੈ। ਕੀ ਅੱਜ ਹੀ ਵਿਖਾ ਸਕਦਾ ਹਾਂ?
Call or WhatsApp us straight away. Patients in pain, with swelling or a broken tooth are seen as soon as possible. After clinic hours (after 6:30 PM, or 2:00 PM on Sunday), WhatsApp us and we will get back to you. For severe swelling, fever or trouble swallowing, go to the nearest hospital emergency.ਤੁਰੰਤ ਕਾਲ ਜਾਂ ਵਟਸਐਪ ਕਰੋ। ਦਰਦ, ਸੋਜ ਜਾਂ ਟੁੱਟੇ ਦੰਦ ਵਾਲੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਵੇਖਿਆ ਜਾਂਦਾ ਹੈ। ਕਲੀਨਿਕ ਦੇ ਸਮੇਂ ਤੋਂ ਬਾਅਦ (ਸ਼ਾਮ 6:30 ਤੋਂ ਬਾਅਦ, ਐਤਵਾਰ ਦੁਪਹਿਰ 2:00 ਤੋਂ ਬਾਅਦ) ਸਾਨੂੰ ਵਟਸਐਪ ਕਰੋ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਜ਼ਿਆਦਾ ਸੋਜ, ਬੁਖ਼ਾਰ ਜਾਂ ਨਿਗਲਣ ਵਿੱਚ ਔਖ ਹੋਵੇ ਤਾਂ ਨੇੜਲੇ ਹਸਪਤਾਲ ਦੀ ਐਮਰਜੈਂਸੀ ਜਾਓ।
Do I need to go to a big city for implants or smile designing?ਕੀ ਇੰਪਲਾਂਟ ਜਾਂ ਸਮਾਈਲ ਡਿਜ਼ਾਈਨਿੰਗ ਲਈ ਵੱਡੇ ਸ਼ਹਿਰ ਜਾਣਾ ਪਵੇਗਾ?
No. Digital guided implants, smile designing, BPS dentures and laser treatment are all done here in Ghoman, with OPG, digital X-ray and an intraoral scanner in the clinic.ਨਹੀਂ। ਡਿਜੀਟਲ ਗਾਈਡਡ ਇੰਪਲਾਂਟ, ਸਮਾਈਲ ਡਿਜ਼ਾਈਨਿੰਗ, BPS ਦੰਦ ਅਤੇ ਲੇਜ਼ਰ ਇਲਾਜ ਸਭ ਇੱਥੇ ਘੁਮਾਣ ਵਿੱਚ ਹੀ ਹੁੰਦੇ ਹਨ, ਕਲੀਨਿਕ ਵਿੱਚ OPG, ਡਿਜੀਟਲ ਐਕਸ-ਰੇ ਅਤੇ ਇੰਟਰਾਓਰਲ ਸਕੈਨਰ ਨਾਲ।
Will I know the cost before treatment?ਕੀ ਇਲਾਜ ਤੋਂ ਪਹਿਲਾਂ ਖ਼ਰਚਾ ਪਤਾ ਲੱਗੇਗਾ?
Yes. After your check-up we explain your options, the number of visits and the cost, so you can decide.ਹਾਂ। ਜਾਂਚ ਤੋਂ ਬਾਅਦ ਅਸੀਂ ਤੁਹਾਡੇ ਵਿਕਲਪ, ਮੁਲਾਕਾਤਾਂ ਅਤੇ ਖ਼ਰਚਾ ਸਮਝਾਉਂਦੇ ਹਾਂ, ਤਾਂ ਜੋ ਤੁਸੀਂ ਫ਼ੈਸਲਾ ਕਰ ਸਕੋ।